ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ


ਚੰਡੀਗੜ੍ਹ- ਇਕ ਵੱਡ ਅਕਾਰੀ ਦਰੱਖਤ ਡਿੱਗਣ ਨਾਲ ਕਾਰਨ ਕਾਰਮਲ ਕਾਨਵੈਂਟ ਦੀ ਵਿਦਿਆਰਥਣ ਦੀ ਮੌਤ ਹੋ ਗਈ ।  19 ਦੇ ਕਰੀਬ ਜ਼ਖ਼ਮੀ ਹੋ ਗਏ । ਚੰਡੀਗੜ੍ਹ ਸਥਿਤ ਸੈਕਟਰ 9 ਵਿੱਚ ਕਾਰਮਲ ਕਾਨਵੈਂਟ ਸਕੂਲ ਦੇ ਵਿਚ ਇਕ ਪੁਰਾਣਾ ਵੱਡਾ ਵੱਡ ਅਕਾਰੀ ਦਰੱਖਤ ਡਿੱਗ ਗਿਆ  ਜਿਸ ਕਾਰਨ ਕਈ ਬੱਚੇ ਲਪੇਟ ਵਿਚ ਆ ਗਏ ਅਤੇ ਇੱਕ ਬੱਚੀ ਹੀ ਹੀਰਾਕਸ਼ੀ ਦੀ ਪੀਜੀਆਈ ਟਰੀਟਮੈਂਟ ਦੇ ਦੌਰਾਨ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦੇ ਵਕਤ ਜਿਸ ਬੱਚੀ ਦੀ ਮੌਤ ਹੋਈ ਉਹ ਦਸਵੀਂ ਕਲਾਸ ਦੀ ਵਿਦਿਆਰਥਣ ਸੀ ।  ਏਸ ਹਾਸਤ ਹਾਦਸੇ ਵਿੱਚ ਪੰਦਰਾਂ ਤੋਂ ਸੋਲ਼ਾਂ ਬੱਚੇ ਜ਼ਖਮੀ ਹੋਏ ਜਦ ਕਿ ਕੁਝ ਅਟੈਂਡੈਂਟ ਵੀ ਇਸ ਦੌਰਾਨ ਜ਼ਖ਼ਮੀ ਹੋਏ ਨੇ । ਕੁਝ ਬੱਚਿਆਂ ਦੇ ਹਾਲਾਤ ਗੰਭੀਰ ਹਨ ।  ਉਨ੍ਹਾਂ ਦਾ ਇਲਾਜ ਪੀਜੀਆਈ  ਹਸਪਤਾਲ ਵਿਚ ਚੱਲ ਰਿਹਾ ਹੈ ।

Post a Comment

0 Comments